ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਸਦੇ ਵਿੱਚ ਪਾਕਿ ਸਤਾਨ ਦੇ ਵਿਚ ਬਣਿਆ ਗੁਰਦੁਆਰਾ ਸਾਹਿਬ ਜੋ ਕਿ ਲਗਭਗ 73 ਸਾਲਾਂ ਦੇ ਬਾਅਦ ਮੁੜ ਤੋਂ ਖੋਲ੍ਹਿਆ ਗਿਆ ਸੀ ਅਤੇ ਜੇਕਰ ਅਸੀਂ ਇਹ ਗੱਲ ਬੜੇ ਧਿਆਨ ਨਾਲ ਦੇਖੀਏ ਕਿ ਆਖਿਰ ਇਹ ਗੁਰਦੁਆਰਾ ਸਾਹਿਬ ਇਨੀ ਸਾਲਾਂ ਤੱਕ ਕਿਉਂ ਵਧ ਰਿਹਾ ਅਤੇ ਪਾਕਿ ਸਤਾਨ ਦੇ ਲੋਕਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਕਰ ਕੇ ਪਾ ਕਿਸ ਤਾਨ ਨੂੰ ਛੱਡ ਕੇ ਭਾਰਤ ਦੇ ਵਿਚ ਲਗਾਤਾਰ ਆ ਕੇ ਰਹਿਣ ਦੀ ਪ੍ਰਕਿਰਿਆ ਨੂੰ ਕਿਉਂ ਵਧਾ ਦਿੱਤਾ ਗਿਆ
ਸੀ । ਇਸ ਬਾਰੇ ਅੱਜ ਅਸੀ ਤੁਹਾਡੇ ਨਾਲ ਹਰ ਪੱਖ ਦੇ ਬੈਠੇ ਹੋ ਕੇ ਗੱਲ ਕਰਾਂਗੇ ।7 ਦਹਾਕਿਆ ਤੋ ਲੜਕੀਆ ਦੇ ਪੜ੍ਹਨ ਅਤੇ ਸੇਵਾ ਦੇ ਰੂਪ ਵਜੋਂ ਜਾਣੇ ਜਾਣ ਵਾਲੇ ਇਸ ਗੁਰੂਦਵਾਰਾ ਸਾਹਿਬ ਨੂੰ ਗੋਇੰਤਾ ਦੇ ਸਿੱਖਾਂ ਲਈ ਮੁੜ ਤੋ ਖੋਲ ਦਿੱਤਾ ਗਿਆ ਅਤੇ 73ਸਾਲਾ ਬਾਅਦ ਜਾ ਕਿ ਓਹਨਾ ਨੇ ਗੁਰੂਦਵਾਰਾ ਸਾਹਿਬ ਦੇ ਵਿਚ ਜਾ ਕੇ ਗੁਰੂ ਜੀ ਦੀ ਅਰਦਾਸ ਕਰਨ ਅਤੇ ਉੱਥੇ ਜਾ ਕੇ ਸੰਗਤਾ ਵਲੋ ਕੀਰਤਨ ਆਰੰਭ ਕਰਨ ਦੀ ਗਲ ਕਿਤੀ ਜਾ ਰਹੀ ਸੀ। ਇਕ ਦੋ ਸਾਲ ਇਹ ਗੁਰਦੁਆਰਾ ਸਾਹਿਬ ਖਾਲੀ ਰਿਹਾ
ਬਰਿਟਿਸ਼ ਵਲੋ 1947 ਵਿੱਚ ਉਪ ਮਹਾਂਦੀਪ ਵਲੋ ਵੱਖਰੇ ਰਾਸ਼ਟਰ ਵਿੱਚ ਵੰਡਣ ਤੋਂ ਬਾਅਦ ਬਸਤੀਵਾਦ ਰਾਜ ਦੀਆਂ ਦੋ ਸਦੀਆਂ ਤੋ ਬਾਅਦ ਬਹੁਤ ਸਿੱਖ ਗੁਆਂਢੀ ਪਾਕਿ ਸਤਾਨ ਛੱਡ ਗਏ ਸਨ ।ਓਹਨਾ ਨੇ ਦੱਸਿਆ ਕਿ ਕੋਂਟਾ ਸਾਹਿਬ ਵਿਚ ਰਹਿੰਦੇ ਸਿੱਖ ਆਪਣੇ ਗੁਰਦੁਆਰਾ ਸਾਹਿਬ ਦੇ ਵਿਚ ਆ ਕੇ ਬਹੁਤ ਖੁਸ਼ ਹੋਏ ਸਨ ਇਹ ਸਾਡੇ ਲਈ ਇਕ ਸਰਬੋਤਮ ਤੂਅਫਾ ਹੈ ਅਤੇ ਪਾਕਿ ਸਤਾਨ ਦੇ ਨੇਤਾ ਨੇ ਕਿਹਾ ਕਿ ਅਸੀਂ ਇਸ ਨੂੰ ਵਾਪਿਸ ਕਰਨ ਦੇ ਲਈ ਸਰਕਾਰ ਦੇ ਬੜੇ ਹੀ ਧਨਵਾਦੀ ਹਾਂ ।ਇਹ ਸਾਡੇ ਲਈ ਇਕ ਬਹੁਤ ਹੀ ਵੱਡੀ ਖੁਸ਼ੀ ਹੈ ।