ਇਥੇ ਹੋਇਆ ਬਹੁਤ ਹੀ ਵੱਡਾ ਚਮਤਕਾਰ

ਇਸ ਛੰਨੇ ਵਿੱਚ ਪੀਤਾ ਸੀ “ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁੱਧ ”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਜੀ ਦਰਸ਼ਨ ਕਰੋ ਇਸ ਛੰਨੇ ਵਿੱਚ ਪੀਤਾ ਸੀ “ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁੱਧ” ਇਸ ਪਿੰਡ ਤੇ ਕੀਤੀ ਸੀ ਇਹ ਕਿਰਪਾ।।ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਅਸਥਾਨ ਤੇ ਆਏ ਸਨ ਉਸ ਸਮੇਂ ਬੇਰੀ ਸੀ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਬੇਰੀ ਸਾਹਿਬ।


ਜਦੋਂ ਗੁਰੂ ਸਾਹਿਬ ਇਸ ਪਿੰਡ ਚ ਆਏ ਤਾਂ ਇਸ ਪਿੰਡ ਦੇ ਰਹਿਣ ਵਾਲੇ ਇੱਕ ਗੁੱਜਰ ਰਾਮ ਜੀ ਨੇ ਦੁੱਧ ਛਕਾ ਕੇ ਸਵਾਗਤ ਕੀਤਾ।। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਵਿੱਤਰ ਛੰਨੇ ਚ ਦੁੱਧ ਭਰ ਕੇ ਪੀਤਾ ਸੀ। ਇਹ ਪਵਿੱਤਰ ਛੰਨਾ ਅੱਜ ਵੀ ਇਸ ਗੁਰਦੁਆਰਾ ਸਾਹਿਬ ਮੌਜੂਦ ਹੈ। ਇਹ ਬਰਤਨ ਦੂਜੇ ਆਮ ਬਰਤਨਾਂ ਨਾਲੋ ਅਲੱਗ ਹੈ।।। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਿੰਡ ਚ ਇੱਕ ਵਿਅਕਤੀ ਨੂੰ ਵਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਬੱਚਾ ਹੋਇਆ।।

ਇਸ ਪਿੰਡ ਚ ਉਹ ਬੇਰੀ ਅੱਜ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਬੈਠੇ ਸਨ।ਇਸ ਦੇ ਨਾਲ ਹੀ ਗੁਰੂ ਸਾਹਿਬ ਦੀਆਂ ਹੋਰ ਪੁਰਾਤਨ ਨਿਸ਼ਾਨੀਆਂ ਹਨ।।। ਇਸ ਪਿੰਡ ਚ ਗੁਰੂ ਸਾਹਿਬ ਦੇ ਸਮੇਂ ਦੇ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ।। ਇਹ ਪਿੰਡ ਖਿਆਲਾਂ ਕਲਾਂ ਜੋ ਮਾਨਸਾ ਜਿਲ੍ਹੇ ਚ ਪੈਦਾ ਹੈ।। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਿੰਡ ਚ ਦਰਸ਼ਨ ਦੀਦਾਰੇ ਕਰਨ ਜਰੂਰ ਜਾਣਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Leave a Comment