ਅਮਰੀਕਾ ਤੋ ਆਉਂਦੇ ਮੁੰਡੇ ਨਾਲ ਹੋਇਆ ਇਹ ਕੰਮ

ਮਾਈਕਲ ਨਿਸੈਲ ਨੌਰਵੇ ਦੇ ਰਹਿਣ ਵਾਲੇ ਇਕ ਫੋਟੋਗ੍ਰਾਫਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਅਜਿਹੀ ਘਟਨਾ ਸ਼ਾਇਦ ਸਾਡੇ ਨਾਲ ਸਾਂਝੀ ਕੀਤੀ ਹੈ ਜਿਸ ਨੂੰ ਸੁਣ ਕੇ ਤੁਸੀਂ ਸਾਰੇ ਹੀ ਹੈਰਾਨ ਹੋ ਜਾਵੋਗੇ । ਮਾਈਕਲ ਦੱਸਦੇ ਨੇ ਕਿ ਉਹਨਾਂ ਵੱਲੋਂ ਫੋਟੋਗ੍ਰਾਫੀ ਦਾ ਸ਼ੌਂਕ ਕਾਫੀ ਜਿਆਦਾ ਵੱਧ ਚੜ੍ਹ ਕੇ ਬੋਲ ਰਿਹਾ ਸੀ ਅਤੇ ਨਵੀਆਂ ਨਵੀਆਂ ਜਗ੍ਹਾ ਤੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਪਸੰਦ ਸੀ । ਉਹ ਦੱਸਦੇ ਨੇ ਕਿ ਡਿਸ੍ਕਵਰੀ ਦੇ ਉੱਤੇ ਉਨ੍ਹਾਂ ਵੱਲੋਂ ਇਕ ਪ੍ਰੋਗਰਾਮ ਦੇਖਿਆ ਗਿਆ ਸੀ

ਜਿਸ ਵਿਚ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਰੇ ਗੱਲਾਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਮਾਈਕਲ ਦੇ ਮਨ ਦੇ ਵਿਚ ਦਰਬਾਰ ਸਾਹਿਬ ਜਾ ਕੇ ਘੁੰਮਣ ਦਾ ਕਾਫੀ ਜ਼ਿਆਦਾ ਵਿਚਾਰ ਪੈਦਾ ਹੋ ਚੁੱਕਿਆ ਸੀ । ਕਾਫੀ ਸਮੇਂ ਉਸ ਵੱਲੋਂ ਸੋਚ ਵਿਚਾਰ ਕੀਤਾ ਗਿਆ ਅਤੇ ਫਿਰ ਉਸ ਨੇ ਪਲੈਨ ਬਣਾਇਆ ਅਤੇ ਉਹ ਦਰਬਾਰ ਸਾਹਿਬ ਆ ਕੇ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਇੱਕ ਗਾਈਡ ਸੰਦੀਪ ਨਾਮ ਦਾ ਲੜਕਾ ਮਿਲਦਾ ਹੈ ਜੋ ਸ੍ਰੀ ਦਰਬਾਰ ਸਾਹਿਬ ਲੈ ਕੇ ਜਾਂਦਾ ਹੈ

ਅਤੇ ਸਾਰੇ ਦਰਬਾਰ ਸਾਹਿਬ ਦੀ ਜਾਣਕਾਰੀ ਮੁਹਈਆ ਕਰਵਾਉਂਦਾ ਹੈ । ਮਾਈਕਲ ਜੋ ਕੀ ਦਰਬਾਰ ਸਾਹਿਬ ਪਹੁੰਚ ਕੇ ਕਾਫੀ ਜ਼ਿਆਦਾ ਖੁਸ਼ ਹੋ ਜਾਂਦਾ ਹੈ ਅਤੇ ਲਗਾਤਾਰ ਉਸ ਵੱਲੋਂ ਤਸਵੀਰਾਂ ਵੀ ਕੀਤੀਆਂ ਜਾਂਦੀਆਂ ਨੇ । ਦਰਬਾਰ ਸਾਹਿਬ ਵਿਖੇ ਪਹੁੰਚਦਿਆਂ ਹੀ ਉਸ ਦੇ ਮੂੰਹ ਦੇ ਵਿਚੋਂ ਆਪਣੇ ਆਪ ਹੀ ਗੁਰੂ ਰਾਮਦਾਸ ਜੀ ਦਾ ਨਾਮ ਨਿਕਲ ਜਾਂਦਾ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਦਰਬਾਰ ਸਾਹਿਬ ਸਰੋਵਰ ਨੂੰ ਦੇਖ ਕੇ ਮਾਇਕਲ ਆਖਦਾ ਹੈ

ਕਿ ਗੁਰੂ ਦੇ ਘਰ ਦੇ ਵਿਚ ਸਵਿਮਿੰਗ ਪੂਲ ਕਿਉਂ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਸੰਗੀਤ ਦੱਸਦਾ ਹੈ ਕਿ ਇਹ ਕੋਈ ਸਿਆਣਪ ਨਹੀਂ ਸਗੋਂ ਇਹ ਇਕ ਸਰੋਵਰ ਹੈ ਜਿਸ ਦੇ ਵਿੱਚ ਅੰਮ੍ਰਿਤ ਪਾਇਆ ਜਾਂਦਾ ਹੈ । ਜੀਵਾਣੂ ਇਹ ਗੱਲ ਸੁਣ ਕੇ ਮਾਇਕਲ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਕਿ ਆਖਿਰ ਪਾਣੀ ਦੇ ਵਿੱਚ ਅੰਮ੍ਰਿਤ ਕਿਵੇਂ ਹੋ ਸਕਦਾ ਹੈ ਜਿਸ ਤੋਂ ਬਾਅਦ ਸੰਦੀਪ ਉਸ ਨੂੰ ਦੱਸਦਾ ਹੈ ਕਿ ਇਥੇ ਵਾਹਿਗੁਰੂ ਦਾ ਸ਼ਬਦ ਸਾਰਾ ਦਿਨ ਚਲਦਾ ਰਹਿੰਦਾ ਹੈ


ਜਿਸ ਕਰਕੇ ਇਸ ਪਾਣੀ ਦੇ ਵਿੱਚ ਅੰਮ੍ਰਿਤ ਦਾ ਪਰਵਾਹ ਹੈ ਅਤੇ ਜੇ ਕੋਈ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਸ ਦੇ ਦੁੱਖ-ਦਰਦ ਸਭ ਦੂਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਮਾਇਕਲ ਨੇ ਸੰਦੀਪ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਵੀ ਕਾਫ਼ੀ ਜ਼ਿਆਦਾ ਦਰਦ ਹੈ ਉਹ ਵੀ ਇਸ ਪਾਣੀ ਨੂੰ ਪੀ ਕੇ ਦੇਖ ਸਕਦਾ ਹੈ ਸੂਬਾ ਸੰਦੀਪ ਉਸਨੂੰ ਆਖਦਾ ਹੈ ਕਿ ਉਸ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ ।

Leave a Comment