ਅੰਮਿ੍ਤਸਰ ਵਿਚ ਹੋਇਆ ਇਹ ਕੰਮ

ਅੱਜ ਅਸੀਂ ਇਕ ਅਜਿਹੀ ਵਿਲੱਖਣ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਅੰਮ੍ਰਿਤਸਰ ਵਿੱਚ ਇੱਕ ਸਿੱਖ ਨਾਲ ਵਾਪਰੀ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕੀ ਹੋਇਆ ਅੰਮ੍ਰਿਤਸਰ ਸਾਹਿਬ ਵਿੱਚ ਕਿ ਇਕ ਸਿੱਖ ਨੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਪੁੱਟ ਦਿੱਤਾ। ਤੇ ਉਸ ਤੋਂ ਬਾਅਦ ਉਹ ਫੌਜੀ ਨਾਲ ਜੋ ਹੋਇਆ ਉਸਨੂੰ ਵੇਖ ਕੇ ਵੱਡੇ ਵੱਡੇ ਮੰਤਰੀ ਵੀ ਹੈਰਾਨ ਰਹਿ ਗਏ। ਇਸ ਗੱਲ ਦੇ ਸਾਰੇ ਅੰਮ੍ਰਿਤਸਰ ਵਾਲੇ ਗਵਾਹ ਹਨ। ਅੱਜ ਕੱਲ ਇੰਨੇ ਸਾਰੇ ਪ੍ਰਚਾਰਕ ਆ ਗਏ ਹਨ


ਜੋ ਦਰਬਾਰ ਸਾਹਿਬ ਨੂੰ ਸਿਰਫ ਇਕ ਗੁਰਦੁਆਰਾ ਦੱਸਦੇ ਹਨ ਅਤੇ ਅੰਮ੍ਰਿਤਸਰ ਸਰੋਵਰ ਨੂੰ ਇੱਕ ਨਹਾਉਣ ਵਾਲਾ ਤਲਾਉ। ਅਤੇ ਤਰਕ ਇਹ ਦਸਦੇ ਹਨ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਮਾਰਤਾਂ ਨਾਲ ਜੋੜਿਆ, ਇਵੇਂ ਹੀ ਪਾਣੀ ਉੱਤੇ ਤਰਕ , ਇਤਿਹਾਸ ਉਤੇ ਸ਼ੱਕ ਅਤੇ ਸਿੱਖਾਂ ਉੱਤੇ ਉਂਗਲੀਆਂ ਚੱਕੀਆ ਜਾ ਰਹੀਆਂ ਹਨ। ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਸਿੱਖ ਨਾਮਵਾਰ ਪ੍ਰਚਾਰਕਾਂ ਵੱਲੋਂ। ਇਹ ਲੋਕਾਂ ਨੂੰ ਅੰਦਰੋਂ-ਬਾਹਰੋਂ ਖੇਡ ਵਿੱਚ ਉਲਝਾ ਕੇ ਸਿੱਖੀ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ।

ਅਰੇ ਇਸ ਤੋਂ ਬਾਹਰ ਹੀ ਖੇਡ ਸਾਰੀ ਭਾਵਨਾਵਾਂ ਦੀ ਹੈ। ਪੂਰੀ ਦੁਨੀਆਂ ਵਿਚ ਕੋਈ ਅਜਿਹਾ ਹਵਾਈ ਅੱਡਾ ਨਹੀਂ ਹੈ ਜਿਸ ਦੇ ਰਨਵੇ ਤੇ ਵਿੱਚ ਧਾਰਮਿਕ ਸਥਾਨ ਹੋਵੇ ਸਿਵਾਏ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੇ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਥੇ ਗੁਰਦੁਆਰਾ ਸਾਹਿਬ ਹੈ ਤੇ ਅੱਜ ਵੀ ਚੱਲ ਰਿਹਾ ਹੈ। ਗੁਰਦੁਆਰੇ ਦੇ ਕੋਲੋਂ ਹੀ ਸਾਰੇ ਜਹਾਜ ਚੜਦੇ ਅਤੇ ਉਤਰਦੇ ਹਨ। ਇਹ ਗੁਰਦੁਆਰਾ ਸਾਹਿਬ ਬਾਬਾ ਜਵੰਦ ਸਿੰਘ ਜੀ ਦਾ ਤਪ ਅਸਥਾਨ ਹੈ


ਜੋ ਕਿ ਬਾਬਾ ਨੰਦ ਸਿੰਘ ਜੀ ਦੇ ਸਾਥੀ ਸਨ। ਇਸ ਸਥਾਨ ਬਾਰੇ ਹਰ ਕੋਈ ਜਾਣਦਾ ਹੈ। ਸਰਕਾਰ ਵੱਲੋਂ ਇਸ ਸਥਾਨ ਨੂੰ ਹਟਾਉਣ ਦੀਆਂ ਬਥੇਰੀਆਂ ਹੀ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਸਭ ਫੇਲ ਹੋ ਗਈਆਂ। ਅਤੇ ਅੱਜ ਵੀ ਬਾਣੀ ਦਾ ਪ੍ਰਭਾਵ ਚੱਲ ਰਿਹਾ ਹੈ। ਇਸ ਤਰ੍ਹਾਂ ਇਸ ਸਥਾਨ ਨਾਲ ਜੁੜੀ ਇਕ ਹੋਰ ਘਟਨਾ ਹੈ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ। ਉੱਨੀ ਸੌ ਪੈਂਹਠ ਅਤੇ ਇਕਹੱਤਰ ਦੀ ਜੰਗ ਵਿੱਚ ਇਹ ਹਵਾਈ ਅੱਡਾ ਫੌਜਾਂ ਦਾ ਮੇਨ ਬੇਸ ਹੋਇਆ ਕਰਦਾ ਸੀ।

ਇਥੋਂ ਹੀ ਹਵਾਈ ਹ ਮ ਲੇ ਕੀਤੇ ਜਾਂਦੇ ਸੀ।1971 ਦੀ ਜੰਗ ਵਿਚ ਜਦੋਂ ਦਿੱਲੀ ਤੋਂ ਟੀਮ ਇਥੇ ਨਿਰੀਖਣ ਕਰਨ ਲਈ ਭੇਜੀ ਗਈ ਤਾਂ ਉਨ੍ਹਾਂ ਦੇਖਿਆ ਕਿ ਇੱਥੇ ਦੇ ਰਨਵੇ ਤੇ ਵਿੱਚ ਗੁਰਦੁਆਰਾ ਸਾਹਿਬ ਹੈ ਅਤੇ ਉਨ੍ਹਾਂ ਨੂੰ ਇਹ ਗੁਰਦੁਆਰਾ ਖ਼ਤਰਾ ਦੱਸਿਆ ਗਿਆ। ਜਦੋਂ ਦਿੱਲੀ ਟੀਮ ਨੂੰ ਲੀਡ ਕਰਦਾ ਹੋਇਆਂ ਇੱਕ ਫੌਜੀ ਅਫ਼ਸਰ ਉੱਥੇ ਪਹੁੰਚਿਆ ਤਾਂ ਸਾਰੇ ਫੌਜੀਆਂ ਨੂੰ ਇਥੇ ਕੁਆਟਰ ਦਿੱਤੇ ਗਏ। \ਅਤੇ ਉਹ ਫੌਜੀ ਜਦੋਂ ਇਹ ਏਅਰਪੋਰਟ ਦਾ ਨਿਰੀਖਣ ਕਰਦਿਆਂ ਦੇਖਿਆ

ਕਿ ਇੱਥੇ ਗੁਰਦੁਆਰਾ ਹੋਣ ਕਰਕੇ ਦੁਸ਼ਮਣ ਨੇ ਇੱਥੋਂ ਦੇ ਨਿਸ਼ਾਨ ਸਾਹਿਬ ਨੂੰ ਧਿਆਨ ਵਿੱਚ ਰੱਖ ਕੇ ਕਦੀ ਵੀ ਹਮਲਾ ਕਰ ਸਕਦੇ ਹਨ। ਅਤੇ ਇਹ ਸਾਡਾ ਹੀ ਦੇਸ ਹੈ ਜੇਕਰ ਇਹ ਹੀ ਤਬਾਹ ਹੋ ਗਿਆ ਤਾਂ ਫਿਰ ਜਿੱਤਣਾ ਮੁਸ਼ਕਿਲ ਹੋ ਜਾਵੇਗਾ। ਅਤੇ ਉਸ ਨੇ ਇਥੇ ਦਾ ਨਿਸ਼ਾਨ ਸਾਹਿਬ ਪੁੱਟ ਦਿੱਤਾ। ਪਰ ਇਥੋਂ ਦੀ ਸੰਗਤਾਂ ਨੇ ਉਸ ਨੂੰ ਨਿਸ਼ਾਨ ਸਾਹਿਬ ਨਾਲ ਪੁੱਟਣ ਲਈ ਕਿਹਾ। ਪਰ ਉਹ ਫੌਜੀ ਨਾ ਮੰਨਿਆ ਅਤੇ ਉਸਨੇ ਨਿਸ਼ਾਨ ਸਾਹਿਬ ਪੁੱਟਣ ਦੇ ਆਰਡਰ ਦੇ ਦਿੱਤੇ। ਜਦੋਂ ਨਿਸ਼ਾਨ ਸਾਹਿਬ ਪੁੱਟਿਆ ਜਾ ਰਿਹਾ ਸੀ ਤਾਂ ਉਹ ਫੌਜੀ ਹੰਕਾਰ ਦੇ ਵਿਚ ਆ ਕੇ ਨਿਸ਼ਾਨ ਸਾਹਿਬ ਪੁੱਟਣ ਲੱਗਾ ਅਤੇ ਉਸ ਦੇ ਅੰਦਰ ਅਲੱਗ ਹੀ ਖੁਸ਼ੀ ਸੀ।

Leave a Comment