ਪਰ ਕੁਝ ਅਜਿਹਾ ਹੋ ਜਾਂਦਾ ਹੈ ਜਿਸ ਨਾਲ ਅਸੀਂ ਰਾਨ ਹੋ ਜਾਂਦੇ ਹਨ ਪਰ ਸਾਡੀਆਂ ਸਾਰੀਆਂ ਮੁਲਾਂ ਦੂਰ ਹੋ ਜਾਂਦੀਆਂ ਹਨ। ਕਹਿ ਲਵੋ ਪ੍ਰਭੂ ਵੱਲੋਂ ਕੀਤਾ ਗਿਆ ਚਕਾਰ ਜੋ ਕਿ ਇੱਕ ਦਮ ਹੀ ਕੀਤਾ ਜਾਂਦਾ ਹੈ। ਉਸ ਨਾਲ ਬੰਦੇ ਦੀ ਜ਼ਿਦਗੀ ਬਦਲ ਜਾਂਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਜਲੰਧਰ ਬੱਸ ਸਟੈਂਡ ਦੇ ਕੋਲ ਇਕ ਬੁੱਢਾ ਬੁੱਢੀ ਜੋ ਕਿ ਉਥੇ ਰੋਟੀ ਬਣਾਉਂਦੇ ਹਨ ਅਤੇ ਲੋਕਾਂ ਤੱਕ ਆਉਂਦੇ ਹਨ
ਜੋ ਕਿ ਉਨ੍ਹਾਂ ਦਾ ਕਾਰੋਬਾਰ ਹੈ। ਅਤੇ ਉਹ ਖਾਣਾ ਲੋਕਾਂ ਨੂੰ ਵੇਚਦੇ ਹਨ। ਅਤੇ ਉਹਨਾਂ ਨੇ ਇਸ ਕੰਮ ਦੇ ਵਿਚੋਂ ਹੀ ਸਾਰੀ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਆਪਣੀ ਲੜਕੀ ਦਾਵਿਆਹ ਕੀਤਾ ਸਾਰਾ ਕੁਝ ਉਹਨਾਂ ਨੇ ਇਸੇ ਕੰਮ ਦੇ ਵਿਚੋਂ ਹੀ ਕੀਤਾ ਪੂਰੀ ਮਿਨਤ ਦੇ ਨਾਲ। ਹੋਇਆ ਅਜਿਹਾ ਕਿ ਉਹਨਾਂ ਨੇ ਆਪਣੇ ਬੱਚਿਆਂ ਲਈ ਸਭ ਕੁਝ ਕੀਤਾ ਪਰ ਕਹਿੰਦੇ ਹਨ ਕਿ ਬੱਚੇ ਅੱਜ ਕੱਲ ਮਾਂ-ਬਾਪ ਨੂੰ ਭੁੱਲ ਜਾਂਦੇ ਹਨ।
ਮਾਂ-ਬਾਪ ਨੇ ਕੀ ਕੀਤਾ। ਉਨ੍ਹਾਂ ਦੇ ਸਮੇਂ ਦੀ ਰ ਪੈਣ ਲੱਗੀਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ੜ ਸੀ ਉਸ ਨੇ ਆਪਣੀ ਲੜਕੀ ਦਾ ਵਿਆਹ ਇਸੇ ਕਮ ਵਿੱਚੋ ਹੀ ਕੀਤਾ ਸੀ। ਅਤੇ ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਲੜਕੇ ਦਾ ਵਿਆਹ ਵੀ ਏਸ ਕੰਮ ਵਿਚੋਂ ਹੀ ਕੀਤਾ ਸੀ। ਉਹ ਖਾਣਾ ਬਣਾ ਕੇ ਲੋਕਾਂ ਤੱਕ ਪਹੁੰਚਾਣ ਦੇ ਅਤੇ ਉਨ੍ਹਾਂ ਪੈਸਿਆਂ ਦੇ ਨਾਲ ਹੀ ਆਪਣਾ ਘਰ ਚਲਾਉਦੇ ਸੀ। ਉਨ੍ਹਾਂ ਤੇ ਸਮੇਂ ਦੀ ਐਸੀ