ਗੁਰਦੁਆਰਾ ਸਾਹਿਬ ਵਿੱਚ ਹੋਇਆ ਇਹ ਕੰਮ

ਲੁਧਿਆਣੇ ਦੇ ਰਹਿਣ ਵਾਲੇ ਬਲਬੀਰ ਸਿੰਘ ਜਿਨ੍ਹਾਂ ਦੀ ਲੁਧਿਆਣਾ ਦੇ ਵਿਚ ਆਪਣੀ ਰੁਮਾਲਾ ਅਤੇ ਪਗੜੀਆਂ ਦੀ ਦੁਕਾਨ ਹੈ ਅਤੇ ਉਨ੍ਹਾਂ ਦੱਸਿਆ ਕਿ ਦੁਕਾਨ ਦੇ ਕੋਲ ਹੀ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਜਿੱਥੇ ਕਿ ਉਨ੍ਹਾਂ ਵੱਲੋਂ ਹਮੇਸ਼ਾ ਹੀ ਜਾਇਆ ਜਾਂਦਾ ਅਤੇ ਸੇਵਾ ਸਿਮਰਨ ਕੀਤੀ ਜਾਂਦੀ ਜਿਸ ਦੇ ਚਲਦਿਆਂ ਗੁਰੂ ਨਾਨਕ ਵੱਲੋਂ ਉਨ੍ਹਾਂ ਦੇ ਉਤੇ ਆਪਣੀ ਪੂਰੀ ਕਿਰਪਾ ਕੀਤੀ ਗਈ ਹੈ ‌ਉਥੇ ਹੀ ਤੁਹਾਨੂੰ ਦੱਸ ਦਈਏ ਕਿ ਬਲਬੀਰ ਸਿੰਘ ਦੱਸਦੇ ਨੇ ਕਿ ਉਹ ਆਪਣੀ ਦੁਕਾਨ ਖੋਲ੍ਹ ਕੇ


ਆਪਣੀ ਦੁਕਾਨ ਦੀ ਸਾਫ ਸਫਾਈ ਕਰਨ ਲੱਗੇ ਅਤੇ ਉਨ੍ਹਾਂ ਦੀ ਨਜ਼ਰ ਇੱਕ ਦਮ ਬਾਹਰ ਗਈ ਅਤੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਇਕ ਬਹੁਤ ਵੱਡੀ ਗੱਡੀ ਆ ਕੇ ਖੜ੍ਹੀ ਹੋ ਗਈ ਬਲਬੀਰ ਸਿੰਘ ਕਾਫੀ ਸਮੇਂ ਤੋਂ ਦੇਖ ਰਿਹਾ ਸੀ ਕਿ ਉਸ ਗੱਡੀ ਦੇ ਵਿੱਚ ਕੋਈ ਬਾਹਰ ਕਿਉਂ ਨਹੀਂ ਨਿਕਲ ਰਿਹਾ ਹੈ ਪਰੰਤੂ ਕਾਫ਼ੀ ਦੇਰ ਤਕ ਇੰਤਜਾਰ ਕਰਨ ਤੋਂ ਬਾਅਦ ਉਸ ਨੇ ਦੇਖਿਆ ਕਿ ਗੱਡੀ ਦੇ ਵਿਚ ਇਕ ਵਿਅਕਤੀ ਬਾਹਰ ਆਉਂਦਾ ਹੈ ਜਿਸ ਨੇ ਕਾਫੀ ਵਧੀਆ ਕੱਪੜੇ ਪਾਏ ਹੋਏ ਹੁੰਦੇ ਹਨ

ਅਤੇ ਉਹ ਦੁਕਾਨ ਵਿੱਚ ਆ ਕੇ ਉਸ ਦੀ ਦੁਕਾਨ ਤੇ ਉਥੇ ਹੀ ਬੈਠ ਗਿਆ ਜਿਸ ਤੋਂ ਬਾਅਦ ਉਹ ਵਿਅਕਤੀ ਉਸ ਦੀ ਦੁਕਾਨ ਤੇ ਆ ਕੇ ਬੈਠ ਜਾਂਦਾ ਹੈ ਅਤੇ ਰੁਮਾਲੇ ਦੇਖਣ ਲੱਗ ਜਾਂਦਾ ਹੈ ।‌ ਗੁਰੂ ਨਾਨਕ ਦੇਵ ਜੀ ਆਦਿ ਲਿਆ ਉਹ ਕਾਫੀ ਜ਼ਿਆਦਾ ਪਰੇ ਸ਼ਾਨ ਲੱਗ ਰਿਹਾ ਸੀ ਜਿਸ ਤੋਂ ਬਾਅਦ ਬਲਬੀਰ ਸਿੰਘ ਉਸ ਨੂੰ ਪੁੱਛਣ ਲੱਗਾ ਕਿ ਆਖਰ ਉਸ ਦੀ ਪਰੇਸ਼ਾਨੀ ਦਾ ਕਾਰਨ ਕੀ ਹੈ ।‌ਉਸ ਵਿਅਕਤੀ ਨੇ ਅੱਗੋਂ ਜਵਾਬ ਦਿੱਤਾ ਕਿ ਉਹ ਵੀ ਇੱਕ ਗਰੀਬ ਪਰਿਵਾਰ ਤੋਂ

ਵਧੀਆ ਤਰੀਕੇ ਦੇ ਨਾਲ ਪੜ੍ਹ ਲਿਖ ਕੇ ਪੰਜਾਬ ਪੁ ਲਿ ਸ ਵਿਚ ਭਰਤੀ ਹੋ ਗਿਆ ਸੀ ਉਸ ਨੇ ਆਪਣੇ ਦੌਰਾਨ ਕਾਫ਼ੀ ਸਮਾਂ ਕੰਮ ਕੀਤਾ ਅਤੇ ਹੁਣ ਉਹ ਰਿਟਾਇਰ ਹੋ ਚੁੱਕਾ ਹੈ । ਉਸ ਨੇ ਆਖਿਆ ਕਿ ਆਪਣੀ ਨੌਕਰੀ ਦੇ ਦੌਰਾਨ ਉਸ ਨੇ ਕਾਫੀ ਸਮਾਂ ਲੋਕਾਂ ਤੋਂ ਰਿਸ਼ਵਤ ਲਈ ਅਤੇ ਰਿਸ਼ਵਤ ਲੈ ਲੈ ਕੇ ਉਹ ਆਪਣੀਆਂ ਜੇਬਾਂ ਭਰਦਾ ਰਿਹਾ ਹੈ ਤਾਂ ਉਸ ਨੂੰ ਸਮਝ ਨਹੀਂ ਆਇਆ ਘਰ ਦੇ ਵਿਚ ਰੋਜ਼ਾਨਾ ਵਧੀਆ ਵਧੀਆ ਤੋਹਫੇ ਅਤੇ ਪੈਸਿਆਂ ਦੇ ਬੈਗ ਆਉਂਦੇ ਦੇਖ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਸ ਦੀ ਪਤਨੀ ਜੋ ਉਹ ਵੀ ਉਸ ਨੂੰ ਕੁਝ ਵੀ ਨਹੀਂ ਕਹਿੰਦੀ ਸੀ ਅਤੇ ਇੰਜ ਹੀ ਪੈਸਿਆਂ ਦੇ ਪੈਸੇ ਆ ਰਹੇ ਅਤੇ ਇਕ ਅਜਿਹਾ ਆਇਆ ਕਿ ਉਸਦੇ ਪਰਿਵਾਰਕ ਜੀਵਨ ਪੂਰੇ ਤਰੀਕ਼ੇ ਦੇ ਨਾਲ ਹੀ ਉਜਾੜ ਗੀਆ ।

Leave a Comment