ਸੁਰਿੰਦਰ ਸਿੰਘ ਜੋ ਕਿ ਸਿੱਖ ਧਰਮ ਦੇ ਨਾਲ ਸਬੰਧ ਰੱਖਦੇ ਨੇ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਲੁਧਿਆਣਾ ਦੇ ਵਿੱਚ ਰਿਹਾ ਕਰਦਾ ਸੀ ਜਿਥੇ ਉਨ੍ਹਾਂ ਦੀਆਂ ਪਾਈਪਾਂ ਦੀ ਇਕ ਫੈਕਟਰੀ ਸੀ ਜੋ ਕਿ ਵਧੀਆ ਤਰੀਕੇ ਦੇ ਨਾਲ ਚਲ ਰਹੀ ਸੀ । ਪਰੰਤੂ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣਾ ਲੁਧਿਆਣੇ ਵਾਲਾ ਘਰ ਅਤੇ ਕਾਰੋਬਾਰ ਛੱਡ ਕੇ ਦਿੱਲੀ ਸ਼ਿਫ਼ਟ ਹੋਣਾ ਪਿਆ । ਦਿੱਲੀ ਆ ਕੇ ਉਨ੍ਹਾਂ ਨੇ ਆਪਣਾ ਕੰਮ ਦੁਬਾਰਾ ਸ਼ੁਰੂ ਕੀਤਾ ਅਤੇ ਇਥੇ ਆ ਕੇ ਨਵਾਂ ਕੰਮ ਲਿਆ ।
ਪਰੰਤੂ ਦੱਸਿਆ ਜਾਂਦਾ ਹੈ ਕਿ ਕੁੱਝ ਸਮੇਂ ਬਾਅਦ ਹਾਲਾਤ ਵਿਗੜਦੇ ਗਏ ਅਤੇ ਸਰਕਾਰ ਦੀਆਂ ਸਾਰੀਆਂ ਨਿਯਮਾਂ ਨੂੰ ਪਾਲਣਾ ਕਰਦੇ ਹਨ ਉਨ੍ਹਾਂ ਦੀ ਕੰਪਨੀ ਦੇ ਵਿਚ ਤਾਲਾ ਲਾ ਗਿਆ ਅਤੇ ਉਨ੍ਹਾਂ ਦਾ ਕਾਰਖਾਨਾ ਪੂਰੇ ਤਰੀਕੇ ਨਾਲ ਬੰਦ ਹੋ ਗਿਆ। ਕੀ ਉਨ੍ਹਾਂ ਵੱਲੋਂ ਆਪਣਾ ਇਹ ਕਾਰਖ਼ਾਨਾ ਲਾਉਣ ਚੁੱਕੇ ਅਤੇ ਕਾਫੀ ਸਾਰੇ ਪੈਸਿਆਂ ਦੇ ਨਾਲ ਬਣਾਇਆ ਗਿਆ ਸੀ ਪਰੰਤੂ ਹੁਣ ਇਹ ਦੇਖਣਾ ਹੀ ਬੰਦ ਹੋ ਗਿਆ ਤਾਂ ਸਾਰੇ ਪੈਸੇ ਸੁਰਿੰਦਰ ਸਿੰਘ ਨੂੰ ਡੁੱਬਦੇ ਹੋਏ ਨਜ਼ਰ ਆਏ।
ਤੇ ਇਸ ਸਾਰੇ ਪੈਸਿਆਂ ਨੂੰ ਅਦਾ ਕਰਨ ਦੇ ਲਈ ਉਨ੍ਹਾਂ ਨੇ ਆਪਣਾ ਘਰ ਤੱਕ ਭੇਜ ਦਿੱਤਾ ਅਤੇ ਇੱਕ ਸਮਾਂ ਅਜਿਹਾ ਆਇਆ ਜਦ ਉਹ ਸੜਕ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਆ ਚੁੱਕੇ ਸੀ ਵਿਆਹ ਦੇ ਘਰ ਦੇ ਵਿੱਚ ਉਹਨਾਂ ਵੱਲੋਂ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਦੋ ਪੁੱਤਰ ਜੋ ਕਿ ਉਹਨਾਂ ਦੇ ਕਾਰਖਾਨੇ ਦੇ ਵਿਚ ਉਨ੍ਹਾਂ ਦਾ ਕੰਮ ਦੇ ਵਿਚ ਹੱਥ ਵਟਾਉਂਦੇ ਸੀ । ਪਰੰਤੂ ਹੋਣੀ ਕਦੇ ਹਾਲਾਤ ਕਾਫੀ ਜ਼ਿਆਦਾ ਮਾੜੀ ਨਜ਼ਰ ਆ ਰਹੇ ਸੀ ਤਾਂ ਪਿਤਾ ਵੱਲੋਂ ਆਪਣੇ ਪੁੱਤਰਾਂ ਨੂੰ ਨਾ ਕੋਈ ਕੰਮ ਕਰਨ ਦੇ ਲਈ ਆਖਿਆ ਗਿਆ
ਪਰੰਤੂ ਸਮੇਂ ਦੀ ਮਾਰ ਦੇ ਚਲਦਿਆਂ ਸਭ ਕੁਝ ਗਲਤ ਹੁੰਦਾ ਨਜ਼ਰ ਆ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਇਹ ਪਰਿਵਾਰ ਸਿੱਖੀ ਦੇ ਵਿਚ ਖੁਦ ਧੁੱਪ ਦੇ ਵਿੱਚ ਲੀਨ ਸੀ ਪਰੰਤੂ ਜਦ ਕਮਾਈ ਦਾ ਕੋਈ ਵੀ ਚਾਰਾ ਨਹੀਂ ਸੀ ਮਿਲ ਰਿਹਾ ਤਾਂ ਪੁੱਤਰ ਵੱਲੋਂ ਇੱਕ ਰੈਲੀ ਲਗਾਈ ਗਈ ਜਿਥੇ ਕਿ ਉਸਨੇ ਖਾਣ ਦਾ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ । ਪਹਿਲੇ ਕੁਝ ਦਿਨ ਤਾਂ ਕੰਮ ਕੀ ਚੱਲ ਰਿਹਾ ਹੈ ਪਰੰਤੂ ਥੋੜ੍ਹੇ ਹੀ ਦਿਨਾਂ ਵਿਚ ਉਹ ਕੰਮ ਸਹੀ ਨਾ ਚੱਲਿਆ ਅਤੇ ਉਨ੍ਹਾਂ ਦੇ ਉਹ ਵੀ ਪੈਸੇ ਸਾਰੇ ਡੁੱਬਦੇ ਨਜਰ ਆ ਰਹੇ ਸਨ ।