ਸ਼੍ਰੀ ਦਰਬਾਰ ਸਾਹਿਬ ਹੋਇਆ ਇਹ ਕੰਮ

ਸ੍ਰੀ ਗੁਰੂ ਨਾਨਕ ਦੇਵ ਜੀ ਵਿਚਰਦੇ ਹੋਏ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਕਹਿੰਦੇ ਹੋਏ ਇੱਕ ਨਗਰ ਦੇ ਖੂਹ ਤੇ ਜਾ ਪੁੱਜੇ। ਜਿੱਥੇ ਇਕ ਬੁੱਢਾ ਆਦਮੀ ਬੱ ਲ ਦਾਂ ਨੂੰ ਹੱ ਕ ਰਿਹਾ ਸੀਅਤੇ ਉਸ ਦੇ ਚਾਰ ਪੁੱਤਰ ਸਨ, ਅਤੇ ਓਹ ਓ ਹ ਨਾ ਨੂੰ ਤਾ ੜ ਰਿਹਾ ਸੀ,
ਕਿ ਫ ਲਾ ਣਾ ਕੰਮ ਕਰੋ।ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮ ਰੋ ਗੇ। ਜੇ ਮੈਂ ਨਾ ਹੋਵਾਂ ਤਾਂ ਤੁਸਾਂ ਨੇਂ ਤਾਂ ਕੰਮ ਹੀ ਨਹੀਂ ਕਰਨਾ। ਇਹ ਸਭ ਸੁਣ ਕੇ ਗੁ ਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਤੂੰ ਹੁਣ ਬੁੱਢਾ ਹੋ ਚੁੱਕਾ ਹੈ।

ਅਤੇ ਇਹਨਾਂ ਨਾ ਖੱਟਿ ਆ ਕਰ। ਇਹ ਮੋਹ ਦੁ ਖ ਦਾਈ ਹੈ।ਫਿਰ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਭਾਈ ਜੀ ਦੀ ਮਰਜ਼ੀ ਹੈ। ਜੇ ਤੂੰ ਮੋਹ ਦੀਆਂ ਚੋਟਾਂ ਹੋਰ ਖਾਣੀਆਂ ਹਨ ਤਾਂ ਖਾ ਲੈ। ਪਰ ਸਾਡੀ ਨਿਗਾਹ ਮੇਰੇ ਵੱਲ ਹੈ। ਕੁਝ ਦਿ ਨਾਂ ਵਿੱਚ ਉਹ ਬੁੱਢਾ ਭਾਈ ਬਿ ਮਾ ਰ ਹੋ ਗਿਆਤੇ ਉਸ ਦੇ ਮ ਰ ਨ ਦੇ ਦਿਨ ਨੇੜੇ ਆ ਗਏ ਸਨ। ਉਸ ਦੇ ਘਰ ਵਿੱਚ ਇੱਕ ਬੁੱਢਾ ਬਲਦ ਸੀ, ਮ ਰ ਨ ਸਮੇਂ ਉਸ ਵੱ ਲ ਫੁ ਰ ਨਾ ਚਲਾ ਗਿਆ ਕਿ ਮੇਰੇ ਮ ਰ ਨ ਪਿੱਛੋਂ ਮੇਰੇ ਪੁੱਤਰ ਔਖੇ ਹੋਣਗੇ ਕਿਉਂਕਿ ਇਹ ਬੱਲਦ ਬੁੱਢਾ ਹੋ ਗਿਆ ਹੈ

ਅਤੇ ਉਹਨਾਂ ਨੂੰ ਹੁਣ ਇੱਕ ਨਵਾਂ ਬਲਦ ਲੈਣਾ ਪਵੇਗਾ । ਇਹ ਸੰ ਕ ਲ ਪ ਕਰਦਿਆਂ- ਕ ਰਦਿ ਆਂ ਉਸ ਦੇ ਪ੍ਰਾਣ ਨਿਕਲ ਗਏ।ਇਹ ਉਸ ਦੀ ਘਰ ਵਿਚ ਇਕ ਗਾਂ ਵੀ ਸੂਣ ਵਾਲੀ ਸੀ ਬੁਢਾਪੇ ਵਿੱਚ ਪ੍ਰਵੇਸ਼ ਕਰਕੇ ਉਸ ਘਰ ਵਿੱਚ ਪੈਦਾ ਹੋ ਗਿਆ। ਉਥੇ ਹੀ ਵੱਡਾ ਹੋਇਆ ਅਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਲੋੜ ਮੁਤਾਬਕ ਖੂਹ ਅਤੇ ਹੱਲ ਨਾਲ ਜੋੜ ਲਿਆ ਕਰਦੇ।ਸ਼ਿਨਚੈਨ ਪੰਜ ਸਾਲ ਬਾਅਦ ਗੁਰੂ ਜੀ ਆਏ। ਉਸ ਦੇ ਪੁੱਤਰਾਂ ਨੇ ਸੱਤ ਸਰੁਪ ਜਾਣ ਕੇ ਮੱਥਾ ਟੇਕਿਆ

Leave a Comment