ਰੋਜ ਇੰਗਲੈਂਡ ਤੋ ਆਉਂਦਾ ਹੈ ਇਹ ਗੋਰਾ ਦਰਬਾਰ ਸਾਹਿਬ

ਜੇ ਤੁਸੀਂ ਲੰ ਡ ਨ ਦੇ ਵਿੱਚ ਰਹਿੰਦੇ ਹੋਵੋ ਤਾਂ ਕੀ ਤੁਸੀਂ ਦਰਬਾਰ ਸਾਹਿਬ ਰੋਜ ਦਰਸ਼ਨਾਂ ਲਈ ਆ ਸਕਦੇ ਹੋ ,ਚਾਹੇ ਤੁਸੀਂ ਕਿੰਨੇ ਹੀ ਅਮੀਰ ਹੋਵੋ, ਤੁਹਾਡੇ ਕੋਲ ਕਿੰਨਾ ਹੀ ਪੈਸਾ ਕਿਉਂ ਨਾ ਹੋਵੇ ਪਰ ਤੁਹਾਡਾ ਜਵਾਬ ਨਾ ਹੀ ਹੋਵੇਗਾ । ਪਰ ਹੀ ਦੁਨਿਆ ਵਿਚ ਇਕ ਅਜਿਹਾ ਇਨਸਾਨ ਮੌਜੂਦ ਹੈ ਜੋ ਹਰ ਰੋਜ਼ ਲੰਡਨ ਤੋਂ ਪੰਜਾਬ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਂਦਾ ਹੈ। ਹਰ ਧਰਮ ਦੇ ਵਿੱਚ ਅਜਿਹਾ ਸਥਾਨ ਜ਼ਰੂਰ ਹੁੰਦਾ ਹੈ ਜਿਸ ਨੂੰ ਓਹ ਲੋਕ ਪਵਿੱਤਰ ਮਨਦੇ ਹਨ।

ਜਾਂ ਫਿਰ ਕਹਿ ਸਕਦੇ ਹਾਂ ਕਿ ਓਹਨਾਂ ਦੇ ਆਸਧਾ ਦਾ ਸਥਾਨ ਹੈ।ਜਿਵੇ ਮੁਸਲਮਾਨਾਂ ਦਾ ਮੱਕਾ ਮਦੀਨਾ, ਹਿੰਦੂਆਂ ‌ਦਾ ਵ੍ਰਿੰ ਦਾ ਵ ਨ ਤੇ ਕ੍ਰਿਚਨਾ ਦੇ ਆਸਧਾ ਦਾ ਕੇਂਦਰ ਰੋਮ ਵਿਚ ਮੰਨਿਆ ਜਾਂਦਾ ਹੈ। ਏਵੇਂ ਹੀ ਸਿੱਖਾਂ ਦੀ ਭਾਵਨਾ ‌ਦਾ ਕੇਂਦਰ ਸ਼੍ਰੀ ਦਰਬਾਰ ਸਹਿਬ ਮੰਨਿਆ ਜਾਂਦਾ ਹੈ। ਜਿੱਥੇ ਹਰ ਕੋਈ ਆਪਣੀ ਭਾਹਨਾਂ ਨੂੰ ਲੈ ਕੇ ਸਿਰ ਝੁਕਾਉਂਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਸਿੱਖੀ ਦਾ ਘਰ ਸਿ ਰ ਫ ਸਿੱਖਾਂ ਦੇ ਲਈ ਹੀ ਨਹੀਂ ਸਗੋਂ ਹਰ ਧਰਮ ਦੇ ਫਿਕਰੇ ਲੋਕਾਂ ਦੇ ਲਈ ਖੁਲਾ ਹੈ।

ਇੱਥੇ ਹਰ ਕੋਈ ਆਪਣੀ ਸ਼ਰਧਾ ਦੇ ਨਾਲ ਸਿਰ ਝੁਕਾਉਂਦਾ ਹੈ। ਏਥੇ ਹਰ ਕੋਈ ਹਿੰਦੂ ਸਿੱਖ ਮੁਸਲਮਾਨ ਸਭ ਆ ਉਂ ਦਾ ਹੈ,ਕਿਸੇ ਦੇ ਮਨਾਂ ਦੇ ਅੰਦਰ ਜਬਰੀ ਭਗਤੀ ਨਹੀਂ ਕੀਤੀ ਜਾਂਦੀ। ਇਨ੍ਹਾਂ ਸਭ ਦੇ ਚੱਲਦਿਆਂ ਹੀ ਹਰਮੰਦਿਰ ਸਾਹਿਬ ਟੁਰੀਸਟਰਾ ਦੀ ਖੀਚ ਦਾ ਕੇਂਦਰ ਬਣਿਆ ਹੋਇਆ ਹੈ। ਵਿਦੇਸ਼ੀ ਸੈਲਾਨੀ ਵੱਡੀ ਸੰਖਿਆ ਦੇ ਵਿਚ ਇਥੇ ਆਉਂਦੇ ਹਨ। ਸਾਲ 2017 ਦੇ ਵਿੱਚ ਇੰਜ ਵੀ ਇੰਗਲੈਂਡ ਦਾ ਰਹਿਣ ਵਾਲਾ ਇੱਕ ਵਿਅਕਤੀ ਦਰਬਾਰ ਸਾਹਿਬ ਘੁੰਮਣ ਦੇ ਲਈ ਆਇਆ।

ਜਿਸ ਦਾ ਨਾਂ ਵਿਕਟਰ ਨਿਕਲ ਹੈ।ਓਹ ਆਪਣੇ ਬਲੋਗ ਵਿਚ ਸ੍ਰੀ ਹਰਿਮੰਦਰ ਸਾਹਿਬ ਬਾ ਰੇ ਕੁਝ ਅਜਿਹੀਆਂ ਗੱਲਾਂ ਵੀ ਲਿਖ ਦਿੰਦਾ ਹੈ ਕਿਸ ਨੂੰ ਇੱਕ ਆਮ ਸਿੱਖ ਨੂੰ ਮਹਿਸੂਸ ਹੀ ਨਹੀਂ ਕਰ ਸਕਦਾ। ਇੰਗਲੈਂਡ ਦੇ ਵਿਚ ਵਿਕਟਰ ਦੇ ਨਾਲ ਕੰਮ ਕਰਦਿਆਂ ਹਰ ਸਿ ਮ ਰਨ ਸਿੰਘ ਨੇ ਕੁਝ ਅਜਿਹਾ ਦੱਸਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਪਰ ਤੁਹਾਨੂੰ ਯਕੀਨ ਤੱਕ ਨਹੀਂ ਆਵੇਗਾ। ਪਰ ਇਸ ਗੱਲ ਦੀ ਸੱਚਾਈ ਹਰਿਮੰਦਰ ਸਾਹਿਬ ਦਾ ਸਟਾਫ਼ ਵੀ ਜ਼ਿੰਦਾ ਹੈ।

ਹਰਸਿਮਰਨ ਨੇ ਦੱਸਿਆਕਿ ਵਿਕਟਰ ਤੇ ਮੈਂ ਨਾ ਐਮਾਜ਼ੋਨ ਦੇ ਬੇਸ ਸੈਂਟਰ ਲੰਡਨ ਵਿਚ ਪਿਛਲੇ 5 ਸਾਲਾਂ ਤੋਂ ਇਕੱਠੇ ਕੰਮ ਕਰਦੇ ਹਾਂ। ਵਿਕਟਰ ਬਲੋਗ ਵੀ‌ ਸਮਾਜਿਕ ਲਿਖਦਾ ਹੈ ਅਤੇ ਕਹਾਣੀਆਂ ਵੀ ਬਣਾਉਂਦਾ ਹੈ। ਹੋਲੀ ਹੋਲੀ ਸਾਡੇ ਦੋਨਾਂ ਵਿੱਚ ਦੋ ਸ ਤੀ ਹੋ ਗਈ। 2018 ਦੇ ਵਿਚ ਪ ਹਿ ਲੀ ਵਾਰ ਮੈਂ ਵਿਕਟਰ ਦੇ ਘਰ ਡੀ ਨ ਰ ਤੇ ਗਿਆ।ਵਿਕਟਰ ਨੇ ਪਹਿਲੀ ਵਾਰੀ ਮੈਨੂੰ ਆਪਣੇ ਘਰ ਡੀਨਰ ਤੇ ਬੁਲਾਇਆ ਸੀ। ਜਦੋਂ ਮੈਂ ਉਸਦੇ ਡਰਾਇੰਗ ਰੂਮ ਵਿਚ ਐਂਟਰ ਹੋਇਆ ਤਾਂ

ਸਾਹਮਣੇ ਵਾਲੀ ਕੰਧ ਤੇ ਵੱਡੀ ਸਾਰੀ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ।ਮੈਂ ਇੱਕਦਮ ਹੈ ਰਾ ਨ ਸੀ ਕਿ ਸਿਰੋ ਗੰਜੇ ਅਤੇ ਇੱਕ ਕ੍ਰਿਸਚਨ ਦੇ ਘਰ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਕੀ ਕਰ ਰਹੀ ਹੈ। ਮੈਂ ਉਸਨੂੰ ਹੈਰਾਨ ਹੋ ਕੇ ਇਸ਼ਾਰਾ ਕਰਦਿਆਂ ਪੁੱਛਿਆ ਕੀ ਦਰਬਾਰ ਸਾਹਿਬ ਦੀ ਤਸਵੀਰ, ਕੀ ਤੁਸੀਂ ਪਹਿਲਾਂ ਕਦੇ ਦਰਬਾਰ ਸਾਹਿਬ ਗਏ ਹੋ। ਡਾਕਟਰ ਨੇ ਕਿਹਾ ਕਿ ਮੈਂ ਤਾਂ ਹਰ ਰੋਜ ਹੀ ਸ੍ਰੀ ਦਰਬਾਰ ਸਾਹਿਬ ਜਾਂਦਾ ਹਾਂ। ਮੈਂ ਅਜਿਹਾ ਇਸ ਕਰਕੇ ਪੁੱਛ ਰਿਹਾ ਹਾਂ ਕਿ ਐ ਸੀ ਫੋਟੋ ਲੰਡ ਨ

Leave a Comment