ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਹੋਇਆ ਇਹ ਕੰਮ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਕੋਲ ਇੱਕ ਬੰਦਾ ਪਿਆਂ ਸੀ ਇਸ ਸਰੋਵਰ ਵਿੱਚੋ ਨਿਕਲੀ ਇੱਕ ਲੋਅ ਨਿਕਲੀ ਅਤੇ ਉਸ ਬੰਦੇ ਦੇ ਵਿੱਚ ਨਵੀ ਜਾਨ ਪਾ ਦਿਤੀ ਨੂੰ ਦੇਖ ਕੇ ਸਾਰੀਆਂ ਸੰਗਤਾਂ ਬਸ ਦੇਖਦੀਆਂ ਹੀ ਰਹਿ ਗਈਆਂ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਜਦੋ ਵਰਤਦੀ ਹੈ ਤਾਂ ਵੱਡੇ ਵੱਡੇ ਬੰਦਿਆਂ ਦੇ ਮੂੰਹ ਬੰਦ ਹੋ ਜਾਦੇ ਹਨ ਜਿੰਨਾ ਉਪਰ ਦੁੱਖ ਬੀਤਦਾ ਹੈ ਉਹੀ ਦੁੱਖ ਸਮਝ ਸਕਦੇ ਹਨ ਦੂਸਰੇ ਬੰਦੇ ਨੂੰ ਤਾਂ ਸਭ ਝੂਠ ਹੀ ਦਿਖਾਈ ਦਿੰਦਾ ਹੈ

ਦਰਬਾਰ ਸਾਹਿਬ ਜਿੱਥੇ ਦਿਨ ਰਾਤ ਬਾਣੀ ਦਾ ਪ੍ਰਚਾਰ ਹੁੰਦਾ ਹੈ ਉਥੇ ਵੱਡੀਆਂ ਵੱਡੀਆਂ ਦੁੱਖ ਤਕਲੀਫਾਂ ਦਾ ਹਰ ਰੋਜ ਨਿਵਾਰਣ ਹੁੰਦਾ ਹੈਬਹੁਤੇ ਲੋਕਾਂ ਨੂੰ ਇਹ ਸਥਾਨ ਬਸ ਇੱਕ ਇਮਾਰਤ ਹੀ ਲੱਗਦੀ ਹੈ ਤੇ ਸੰਗਤਾਂ ਦੀ ਸ਼ਰਧਾ ਉਹਨਾ ਦੇ ਲਈ ਅੰਧ ਵਿਸ਼ਵਾਸ ਹੀ ਬਣ ਗਿਆਂ ਹੈ ਬਠਿੰਦੇ ਦੇ ਵਿੱਚ ਰਹਿਣ ਵਾਲਾ ਸਤਨਾਮ ਸਿੰਘ ਜੋ ਕਿ ਕਿੱਤੇ ਵੱਜੋ ਮਿਸਤਰੀ ਹੈ ਉਹ ਅੱਜ ਵੀ ਜਿਉਦਾ ਹੈ ਉਹ ਕਿਸ ਤਰਾਂ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋਇਆਂ ਤੁਹਾਨੂੰ ਵੀ ਸੁਣ ਕੇ ਯਕੀਨ ਹੋ ਜਾਵੇਗਾ

ਕਿਵੇ ਸਰੋਵਰ ਵਿੱਚੋ ਨਿਕਲੀ ਲੋਅ ਨੇ ਇੱਕ ਗੁਰਮੁੱਖ ਸਿੰਖ ਨੂੰ ਨਵਾ ਜੀਵਨ ਦਿੱਤਾ ਦੱਸਿਆ ਜਾਂਦਾ ਹੈ ਕਿ ਬਠਿੰਦਾ ਦਾ ਰਹਿਣਾ ਵਾਲਾ ਸਤਨਾਮ ਸਿੰਘ ਜਿਸ ਨੂੰ ਕਾਲਾ ਪੀਲੀਆਂ ਹੋ ਗਿਆਂ ਸਮੇ ਤੇ ਇਲਾਜ ਨਾ ਹੋਣ ਤੇ ਬੀਮਾਰੀ ਜਿਆਦਾ ਵੱਧ ਗਈ ਸਤਨਾਮ ਸਿੰਘ ਨੂੰ ਪੀਜੀਆਂਈ ਰੈਫਰ ਕਰ ਦਿੱਤਾ ਗਿਆਂ ਕੁੱਝ ਦਿਨਾ ਤੱਕ ਉਹ ਉਥੇ ਇਲਾਜ ਕਰਵਾਉਣ ਤੋ ਬਾਅਦ ਸਤਨਾਮ ਸਿੰਘ ਦਾ ਲੀਵਰ ਵੀ ਕੰਮ ਕਰਨਾ ਬੰਦ ਕਰ ਗਿਆਂਡਾਕਟਰਾਂ ਦੇ ਵੱਲੋ ਉਸ ਨੂੰ ਜਵਾਬ ਮਿਲ ਗਿਆਂ ਉਸ ਦੀ ਬੀਮਾਰੀ ਨਾ ਇਲਾਜ ਹੋ ਗਈ

ਸਤਨਾਮ ਸਿੰਘ ਨੇ ਕਿਹਾ ਕਿ ਮੇਰੀ ਵੱਡੇ ਡਾਕਟਰ ਦੇ ਨਾਲ ਗੱਲ ਕਰਵਾ ਦਿਉ ਕਿਉਕਿ ਅਕਸਰ ਲੋਕ ਵੱਡੇ ਡਾਕਟਰ ਦੇ ਪੁੱਛਣ ਤੋ ਬਾਅਦ ਹੀ ਤਸੱਲੀ ਕਰਦੇ ਹਨ ਉਥੇ ਦੇ ਸਟਾਫ ਨੂੰ ਵੱਡੇ ਡਾਕਟਰ ਦੇ ਨਾਲ ਗੱਲ ਕਰਵਾਉਣ ਲਈ ਕਿਹਾ ਸਤਨਾਮ ਸਿੰਘ ਨੂੰ ਸਟਾਫ ਨੇ ਡਾਕਟਰ ਦੇ ਨਾਲ ਮਿਲਵਾ ਦਿੱਤਾ ਅਤੇ ਡਾਕਟਰ ਨੇ ਕਿਹਾ ਕਿ ਹੌਲੀ ਹੌਲੀ ਤੇਰੇ ਸਰੀਰ ਦੇ ਅੰਗਾਂ ਤੇ ਅਸਰ ਪੈ ਰਿਹਾ ਹੈ ਅਤੇ ਤੇਰੇ ਅੰਦਰੂਨੀ ਅੰਗ ਖਰਾਬ ਹੋ ਰਹੇ ਹਨ ਜਿਸ ਦੇ ਕਾਰਨ ਇਲਾਂਜ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ

ਸੋ ਡਾਕਟਰ ਮੇ ਆਪਣੇ ਵੱਲੋ ਜਵਾਬ ਦੇ ਦਿੱਤਾ ਸਤਨਾਮ ਸਿੰਘ ਨੇ ਕਿਹਾ ਕਿ ਹੁਣ ਮੈ ਕੀ ਕਰਾਂ ਡਾਕਟਰ ਥੋੜਾ ਧਾਰਮਿਕ ਖਿਆਲਾ ਦਾ ਸੀ ਤੇ ਉਸ ਨੇ ਕਿਹਾ ਕਿ ਤੂੰ ਰਾਧਾ ਸੁਆਮੀ ਡੇਰੇ ਵਿੱਚ ਜਾ ਕੇ ਨਾਮ ਜੱਪ ਲੈ ਸਤਨਾਮ ਸਿੰਘ ਨੇ ਕਿਹਾ ਕਿ ਡਾਕਟਰ ਸਾਹਬ ਮੈ ਤਾਂ ਗੁਰੂ ਦਾ ਸਿੱਖ ਹਾਂ ਡਾਕਟਰ ਨੇ ਕਿਹਾ ਫਿਰ ਅੰਮ੍ਰਿਤ ਛਕ

ਲੈ ਡਾਕਟਰ ਦੇ ਕਹਿਣ ਦਾ ਮਤਲਬ ਇਹ ਸੀ ਕਿ ਸਤਨਾਮ ਸਿੰਘ ਨੂੰ ਆਪਣੀ ਅੰਤਲੇ ਸਮੇ ਦੇ ਵਿੱਚ ਨਾਮ ਜੱਪ ਲੈਣਾ ਚਾਹੀਦਾ ਹੈਅਤੇ ਪ੍ਰਮਾਤਮਾਂ ਦੇ ਲੜ ਲੱਗ ਜਾਣਾ ਚਾਹੀਦਾ ਹੈ ਕਿਉਕਿ ਜਿਹੜੇ ਉਸ ਦੇ ਸਵਾਸ ਹਨ ਉਹ ਕਿਸੇ ਲੇਖੇ ਲੱਗ ਜਾਣ ਜਦੋ ਡਾਕਟਰਾਂ ਨੇ ਅੰਮ੍ਰਿਤ ਛਕਣ ਦੇ ਲਈ ਕਿਹਾ ਤਾਂ ਉਸ ਤੋ ਬਾਅਦ ਸਤਨਾਮ ਸਿੰਘ ਨੇ ਕਿਹਾ ਕਿ ਅੰਮ੍ਰਿਤ ਛਕਣਾ ਤਾਂ ਬਹੁਤ ਹੀ ਜਿਆਦਾ ਮੁਸ਼ਕਿਲ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਉਸ ਤੋ ਵੀ ਜਿਆਦਾ ਮੁਸ਼ਕਿਲ ਇਹ ਸੁਣ ਕੇ ਡਾਕਟਰ ਗੁੱਸੇ ਵਿੱਚ ਆ ਗਿਆਂ

ਅਤੇ ਕਹਿ ਦਿੱਤਾ ਜਾ ਫਿਰ ਇਸ ਦੁਨੀਆਂ ਨੂੰ ਛੱਡ ਕੇ ਤੁਰਜਾ ਇਹ ਸੁਣਕੇ ਸਤਨਾਮ ਸਿੰਘ ਆਪਣੇ ਘਰ ਆ ਗਿਆਂ ਘਰ ਦੇ ਵਿੱਚ ਗਰੀਬੀ ਸੀ ਖਾਣ ਨੂੰ ਕੁੱਝ ਵੀ ਨਹੀ ਸੀ ਪਤਨੀ ਨੇ ਕਿਹਾ ਤੁਸੀ ਇੱਕ ਵਾਰ ਜਾ ਕੇ ਦਰਬਾਰ ਸਾਹਿਬ ਅਰਦਾਸ ਕਰ ਲਉ ਸਤਨਾਮ ਸਿੰਘ ਦੇ ਰਿਸ਼ਤੇਦਾਰ ਹਰ ਮਹੀਨੇ ਬਠਿੰਡੇ ਤੋ ਦਰਬਾਰ ਸਾਹਿਬ ਆਉਦੇ ਸਨ ਅਤੇ ਅੱਗੇ ਜੋ ਹੋਇਆਂ ਜਾਨਣ ਲਈ ਸਾਡੇ ਪੇਜ ਤੇ ਦਿੱਤੀ ਵੀਡਿਉ ਨੂੰ ਐਡ ਤੱਕ ਜਰੂਰ ਦੇਖੋ

Leave a Comment