ਗੁਰੂ ਸਾਹਿਬ ਦੀ ਹੋਈ ਆਪਾਰ ਕਿਰਪਾ

ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਧਰਤੀ ਉੱਪਰ ਗੁਰੂ ਸਾਹਿਬ ਅਜਿਹੇ ਵਰ ਵੀ ਦੇਖੇ ਗਏ ਹਨ ਨਾ ਸਿਰਫ਼ ਇੱਥੇ ਘੋੜਿਆਂ ਨੂੰ ਆਰਾਮ ਆਇਆ ਬਲਕਿ ਹਰ ਬਿ ਮਾ ਰੀ ਦਾ ਇਲਾਜ ਜੇਕਰ ਸੱਚੇ ਮਨ ਨਾਲ ਅਰਦਾਸ ਕੀਤੀ ਜਾਵੇ ਅਤੇ ਕਿਸੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਇਆ ਜਾਵੇ ਤਾਂ ਤੁਹਾਡੇ ਸਾਰੇ ਦੁੱਖ ਅਤੇ ਦਰਦ ਦੂਰ ਹੋ ਜਾਣਗੇ ਅਸੀਂ ਇਸ ਟਾਈਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉੱਚੀ ਬਸੀ ਦੇ ਵਿਚ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ

ਜੋ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉਨ੍ਹਾਂ ਉਥੇ ਇਕ ਪੁਰਾਤਨ ਸਮੇਂ ਦਾ ਇਕ ਬੇਰੀ ਦਾ ਦਰੱਖਤ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਦਰੱਖਤ ਹੈ ਅਤੇ ਅੱਜ ਵੀ ਹਰਿਆ ਭਰਿਆ ਹੈ ਕਈ ਸਦੀਆਂ ਤੋਂ ਇੱਥੇ ਸੁਸ਼ੋਭਿਤ ਹੈ ਮੰਨਿਆ ਜਾਂਦਾ ਹੈ ਕਿ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਇਸ ਬੇਰ ਸਾਹਿਬ ਦੇ ਨਾਲ ਆਪਣਾ ਘੋੜਾ ਬੰਨ੍ਹਿਆ

ਅਤੇ ਉਸ ਤੋਂ ਬਾਅਦ ਇਸ ਬੇਰ ਸਾਹਿਬ ਨੂੰ ਇਸ ਅਸਥਾਨ ਨੂੰ ਅਜਿਹਾ ਵਰ ਦਿੱਤਾ ਕਿ ਅੱਜ ਬਹੁਤ ਸਾਰੀ ਸੰਗਤ ਇਸ ਅਸਥਾਨ ਉੱਪਰ ਨਾ ਸਿਰਫ਼ ਨਤਮਸਤਕ ਹੁੰਦੀ ਹੈ ਬਲਕਿ ਜਦੋਂ ਸੱਚੇ ਮਨ ਅਤੇ ਸ਼ਰਧਾ ਦੇ ਨਾਲ ਅਰਦਾਸ ਕਰਦੀ ਹੈ ਤਾਂ ਉਨ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਪਵਿੱਤਰ ਬੇਰ ਸਾਹਿਬ ਦੀ ਲੱਕੜ ਲੈ ਕੇ ਸੰਗਤ ਜਾਂਦੀ ਹੈ ਜਿਨ੍ਹਾਂ ਨੂੰ ਕੋਈ ਬਿ ਮਾ ਰੀ ਹੁੰਦੀ ਹੈ,ਕੋਈ ਟਾਈਫਾਈਡ ਹੁੰਦਾ ਹੈ ਜਾਂ ਕਿਸੇ ਵੀ ਕਿਸਮ ਦਾ ਬੁਖਾਰ ਚੜ੍ਹਦਾ ਹੈ ਤਾਂ

ਉਹ ਲੱਕੜ ਆਪਣੇ ਸਰੀਰ ਦੇ ਨਾਲ ਬੰਨ੍ਹਦੇ ਹਨ ਤਾਂ ਕੁਝ ਦੇਰ ਬਾਅਦ ਜਦੋਂ ਨਿਸ਼ਚਾ ਦੇ ਨਾਲ ਅਰਦਾਸ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਤਾਂ ਗੁਰੂ ਸਾਹਿਬ ਉਹਨਾਂ ਦੀ ਝੋਲੀ ਦੇ ਵਿੱਚ ਆਰਾਮ ਪਾਉਂਦੇ ਹਨ ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਧਰਤੀ ਉੱਪਰ ਗੁਰੂ ਸਾਹਿਬ ਅਜਿਹੇ ਵਰ ਵੀ ਦੇਖੇ ਗਏ ਹਨ ਨਾ ਸਿਰਫ਼ ਇੱਥੇ ਘੋੜਿਆਂ ਨੂੰ ਆਰਾਮ ਆਇਆ ਬਲਕਿ ਹਰ ਬਿ ਮਾ ਰੀ ਦਾ ਇਲਾਜ ਜੇਕਰ ਸੱਚੇ ਮਨ ਨਾਲ ਅਰਦਾਸ ਕੀਤੀ ਜਾਵੇ ਅਤੇ ਕਿਸੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਇਆ ਜਾਵੇ ਤਾਂ ਤੁਹਾਡੇ ਸਾਰੇ ਦੁੱਖ ਅਤੇ ਦਰਦ ਦੂਰ ਹੋ ਜਾਣਗੇ ਅਸੀਂ ਇਸ ਟਾਈਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉੱਚੀ ਬਸੀ ਦੇ ਵਿਚ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ

Leave a Comment