ਕਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਇਆ ਇਹ ਕੁੱਝ

ਟਰਾਂਟੋ ਦੇ ਵਿੱਚ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਅਜਿਹੀ ਘ ਟ ਨਾ ਦੁਨੀਆਂ ਦੇ ਸਾਹ ਮਣੇ ਸਾਂ ਝੀ ਕੀਤੀ। ਉਹ ਦੱਸਦੇ ਹਨ ਕਿ ਮੇਰੇ ਘ ਰ ਦੇ ਕੋਲ ਇਕ ਅੰਗ ਰੇਜ਼ ਲੋਕ ਰਹਿੰਦੇ ਹਨ ਜੋ ਕਿ ਬਜੁ ਰ ਗ ਹਨ ਅਤੇ ਕੱਲਾ ਹੀ ਰਹਿੰਦੇ ਹਨ ਉਹ ਦੋਵੇਂ ਬਜ਼ੁ ਰਗ ਇਕੱਲੇ ਰਹਿੰਦੇ ਹਨ ਉਹਨਾਂ ਦੇਬੱਚੇ ਆਪਣੇ ਪਰਿ ਵਾਰ ਚ ਰਹਿੰਦੇ ਹਨ। ਪੰਜਾਬ ਦੇ ਵਿੱਚ ਹੀ ਮਾਂ-ਬਾ ਪ ਦੀ ਸਾਰੀ ਕੀਤੀ ਹੋਈ ਕ ਮਾ ਈ ਅਤੇ ਬੱ ਚਿ ਆਂ ਦੇ ਪਾ ਲ ਣ ਦਾ ਮੁੱਲ ਪੈਂਦਾ ਹੈ। ਭਾਰਤ ਵੀ ਦੇ ਸ਼ ਦੇ ਵਿਚ ਬਿ ਲ ਕੁਲ ਉ ਲ ਟ ਹੈ

ਇੱਥੇ ਬੱਚੇ ਆਪਣਾ ਅ ਲੱ ਗ ਰਹਿਣ ਲੱਗ ਜਾਂਦੇ ਹਨ ਜਦੋਂ ਉਹ ਕਮਾ ਲ ਲੱਗ ਜਾਂਦੇਹਨ। ਅਤੇ ਮਾਂ ਪਿਓ ਆਪਣਾ ਅ ਲੱ ਗ ਰਹਿਣ ਲੱਗ ਜਾਂਦੇ ਹਨ ਇਸ ਤ ਰ੍ਹਾਂ ਉਹ ਦੋਵੇਂ ਮੀ ਆਂ-ਬੀਵੀ ਇਕੱਲੇ ਰਹਿੰਦੇ ਸਨ। ਪਰ ਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਕੰਸਟ ਰ ਕਸ਼ਨ ਦਾ ਕੰਮ ਕਰਦਾ ਹਾਂ। ਇਸੇ ਤਰਾਂ ਹੀ ਉਹ ਅੰਗਰੇ ਜ਼ ਜੋੜੇ ਨੇ ਮੈਨੂੰ ਆਪਣੇ ਘਰੇ ਕੰਮ ਕਰਨ ਦੇ ਲਈ ਬੁਲਾਇਆ ਤੇ ਉਨਾਂ ਦੇ ਘਰੇ ਕੰਮ ਕਰਨ ਲੱਗਾ। ਉਹ ਬਹੁਤੇ ਅ ਮੀ ਰ ਨਹੀਂ ਸੀ ਉਹ ਸਰਕਾਰ ਦੀ ਆਈ ਹੋਈ

ਪੈਨ ਸ਼ ਨ ਦੇ ਨਾਲ ਹੀ ਆਪਣਾ ਘ ਰ ਚਲਾਉਂਦੇ ਸੀ। ਅਤੇ ਮੈਂ ਕੰਮ ਕਰ ਰਿਹਾ ਸੀ ਅਚਾਨਕ ਉਹ ਬੀਬੀ ਮੇਰੇ ਕੋਲ ਆਈ ਤੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਕੰਮ ਬੰਦ ਕਰ ਦਿਓ। ਮੇਰੇਕਾਰਣ ਪੁਛਣ ਤੇ ਉਸ ਨੇ ਕਿਹਾ ਸਾਡੇ ਕੋ ਲ ਇੰਨੇ ਪੈਸੇ ਸੀ ਅਸੀਂ ਉਨ੍ਹਾਂ ਕੰਮ ਕ ਰਵਾ ਲਿਆ ਹੈ ਅਤੇ ਮੈਂ ਉਨ੍ਹਾਂ ਨੂੰ ਕਿਹਾ ਕੋਈ ਗੱ ਲ ਨਹੀਂ ਤੁਸੀਂ ਮੇਰੇ ਤੋਂ ਕੰਮ ਕਰਵਾ ਲਓ ਤੇ ਮੈਨੂੰ ਪੈਸੇ ਅਗਲੇ ਮਹੀਨੇ ਦੇ ਦੇਣਾ ਤੁਹਾਡੀ ਪੈਨਸ਼ਨ ਅਗਲੇ ਮਹੀਨੇ ਆ ਹੀ ਜਾਵੇਗੀ। ਤਾਂ ਉਸ ਔਰਤ ਨੇ ਗਿਆਨਨਹੀਂ ਅਸੀਂ ਬਿਲਕੁਲ ਉਧਾਰ ਨਹੀਂ ਕਰਨਾ

ਮੈਂਹੈ ਮੈਨੂੰ ਨਹੀਂ ਪਤਾ ਕਦੋਂ ਕੁਝ ਹੋ ਜਾਵੇਗਾ ਫੇਰ ਤੇਰੇ ਪੈਸੇ ਕੌਣ ਦੇਵੇਗਾ। ਏਨਾ ਸੁਣ ਕੇ ਮੈਂ ਕੰਮ ਬੰਦ ਕਰ ਦਿੱਤਾ ਤੇ ਘਰ ਆ ਗਿਆ। ਘਰ ਆ ਕੇ ਮੈਂ ਆਪਣੇ ਪਰਿਵਾਰ ਨਾਲ ਇਹ ਸਾਰੀ ਗੱਲ ਸਾਂਝੀ ਕੀਤੀ। ਅਤੇ ਮੇਰੇ ਪਰਿਵਾਰ ਤੇ ਮੇਰੀ ਇੱਕ ਛੋਟੀਕੁੜੀਆਂ ਨੇ ਮੈਨੂੰ ਕਿਹਾ ਕਿ ਪਾਪਾ ਤੁਸੀਂ ਹਰ ਵਾਰ ਦਸ ਵੰਧ ਕੱਢਦੇ ਹੋ ਆਪਣੀ ਆਈ ਹੋਈ ਕਮਾਈ ਦੇ ਵਿੱਚੋ ਕਮਾਈ ਵਿਚੋਂ ਦਸਵੰਧ ਕੱਢ ਕੇ ਤੁਸੀਂ ਹਰਿਮੰਦਰ ਸਾਹਿਬ ਲੰਗਰ ਦੀ ਸੇਵਾ ਕਰਦੇ ਹੋ

ਜਾਂ ਫਿਰ ਕੋਈ ਹੋਰ ਚੰਗੇ ਕੰਮ ਵਿੱਚ ਲਗਾਉਂਦੇ ਹੋਏ। ਗਰੀਬ ਦਾ ਮੂੰਹ ਵੀ ਪ੍ਰਮਾਤਮਾ ਦੀ ਗੋਲਕਹੈ। ਕਿਉਂ ਨਾ ਤੁਸੀਂ ਇਹਨਾਂ ਪੈਸਿਆਂ ਦੇ ਨਾਲ ਉਨ੍ਹਾਂ ਦਾ ਕੰਮ ਪੂਰਾ ਕਰ ਦਿਓ ਇਸ ਨਾਲ ਲੋਕਾਂ ਦੀ ਮਦਦ ਵੀ ਹੋ ਜਾਵੇਗੀ ਕਿਸੇ ਦੀ ਮਦਦ ਕਰਨਾ ਵੀ ਪਰਮਾਤਮਾ ਦਾ ਹੁਕਮ ਹੈ ਇਹ ਗੱਲ ਪਰਵਿੰਦਰ ਸਿੰਘ ਦੇ ਮਨ ਦੇ ਵਿੱਚ ਲੱਗੀ ਅਤੇ ਉਸ ਨੇ ਇਸ ਤਰ੍ਹਾਂ ਹੀ ਕੀਤਾ। ਅਤੇ ਮੈਂ ਉਸ ਬਜ਼ੁਰਗ ਔਰਤ ਦੇ ਘਰ ਗਿਆ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਸਾਰਾ ਕੰਮ ਤੁਹਾਡਾ ਫਰੀ ਕਰਾਂਗਾ ਤੁਸੀਂ ਮੈਨੂੰ ਨਹੀਂ ਰੋਕਣਾ। ਅਤੇ ਮੈਂ ਇਸ ਤਰਾ ਹੀ ਕੰਮ

Leave a Comment