ਸਿੱਖਾਂ ਦੇ ਬੱਚਿਆਂ ਲਈ ਆਈ ਵੱਡੀ ਖਬਰ

ਅੱਜ ਦੀ ਇਸ ਖਬਰ ਦੇ ਵਿੱਚ ਅਸੀਂ ਤੁਹਾਡੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਵੱਲੋ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਦਾ ਸਾਰਾ ਹਾਲ ਕਿਵੇਂ ਅੱਖੀਂ ਦੇਖਿਆ ਗਿਆ ਅਤੇ ਇਹ ਸਭ ਕੁਝ ਸੁਣ ਕੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ। ਦਰਾਸਲ ਦਸਿਆ ਜਾਂਦਾ ਹੈ ਕਿ ਜਦੋਂ ਵਜ਼ੀਰ ਖ਼ਾਂ ਦੇ ਦਰਬਾਰ ਦੇ ਬੱਚੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਆ ਗਿਆ ਸੀ ਤਾਂ ਇਸ ਸਮੇਂ ਵਜ਼ੀਰ ਖ਼ਾਂ ਦੇ ਦਰਬਾਰ ਦੇ ਵੇਖੇ ਜਾਂਦੇ ਸਾਹਿਬਜ਼ਾਦਿਆਂ ਦੀ ਪੇਸ਼ੀ ਕੀਤੀ ਗਈ

ਅਤੇ ਸਾਹਿਬਜਾਦੇ ਬੜੀ ਹੀ ਨਿਡੱਰਤਾ ਦੇ ਨਾਲ ਹੋ ਕੇ ਆਪਣੀ ਹਾਜ਼ਰੀ ਭਰੀ ਅਤੇ ਵਜ਼ੀਰ ਖਾਂ ਦਾ ਡਟ ਕੇ ਸਾਹਮਣਾ ਕੀਤਾ। ਪਰੰਤੂ ਉੱਥੇ ਹੀ ਜਨੇਉ ਧਾਰਿਆ ਪੰਡਿਤ ਗੁਰੂ ਸਾਹਿਬਾਨਾਂ ਜੀ ਨੂੰ ਲੈ ਕੇ ਇਕ ਅਜਿਹੀ ਗੱਲ ਆਖਦਾ ਹੈ ਜਿਸ ਬਾਰੇ ਸੁਣ ਕੇ ਹਰ ਇਕ ਦਾ ਕਲੇਜਾ ਚੀਰ ਜਾਂਦਾ ਹੈ। ਆਖਿਆ ਕਿ ਇਹ ਤਾਂ ਸੱ ਪ ਦੇ ਬੱਚੇ ਨੇ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਖ਼ਤ ਮ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਦੂਸਰੀਆਂ ਨੂੰ ਵੀ ਖਾ ਜਾਣਗੇ ।

ਦਰਬਾਰ ਦੇ ਵਿੱਚ ਜਦ ਗੁਰੂ ਸਾਹਿਬਾਨਾਂ ਜੀ ਦੇ ਬੱਚਿਆਂ ਨੂੰ ਸੱ ਪ ਦੇ ਬੱਚੇ ਆਖਿਆ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਦ ਗੁਰੂ ਸਾਹਿਬਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਖਿਆ ਕਿ ਸ਼ਾਇਦ ਇਹ ਸੱ ਪ ਦੇ ਬੱਚੇ ਹੀ ਹੋਣਗੇ ਪਰੰਤੂ ਜੇਕਰ ਤੁਸੀ ਇਨ੍ਹਾਂ ਨੂੰ ਮਾ ਰ ਵੀ ਦਿੰਦੇ ਹੋ ਉਨ੍ਹਾਂ ਦੇ ਮਾਂ-ਬਾਪ ਹਾਲੇ ਜਿਉਂਦੇ ਨੇ ਅਤੇ ਅਜਿਹੇ ਹੋਰ ਸੱਪ ਦੇ ਬੱਚੇ ਕਿਸੇ ਨਾ ਕਿਸੇ ਜਨਮ ਦੇ ਵਿਚ ਜ਼ਰੂਰ ਪੈਦਾ ਹੋਣਗੇ ਅਤੇ ਤੁਹਾਡੇ ਵਰਗਿਆਂ ਦਾ ਵਿਨਾਸ਼ ਵੀ ਜ਼ਰੂਰ ਕਰਨਗੇ ।


ਇਸੇ ਹੀ ਤਰ੍ਹਾਂ ਜੇਕਰ ਅਸੀਂ ਸਿੱਖ ਬੀਬੀਆਂ ਦੇ ਘਰਾਂ ਦੀ ਗੱਲ ਕਰੀਏ ਤਾਂ ਜਦ ਵੀ ਇੱਕ ਬੱਚੇ ਦਾ ਜਨਮ ਹੁੰਦਾ ਹੈ ਅਤੇ ਪਰਿਵਾਰ ਉਸ ਦਾ ਨਾਮ ਰੱਖਣ ਦੇ ਲਈ ਗੁਰਦੁਆਰਾ ਸਾਹਿਬ ਵਿਚ ਲੈ ਕੇ ਜਾਂਦੇ ਨੇ ਉਥੇ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਇਹ ਆਖਿਆ ਜਾਂਦਾ ਹੈਕਿ ਭੁਜੰਗੀ ਦਾ ਨਾਮ ਰੱਖਿਆ ਜਾਵੇਗਾ ਸੈਕਲ ਅਸੀਂ ਭੁਜੰਗੀ ਸ਼ਬਦ ਦਾ ਅਰਥ ਦੇਖੀਏ ਤਾਂ ਸੱਪ ਦਾ ਬੱਚਾ ਭੁਜੰਗੀ ਅਖਵਾਉਂਦਾ ਹੈ ਇਸੇ ਲਈ ਹੀ ਸਿੱਖ ਧਰਮ ਦੇ ਵਿੱਚ ਇੱਕ ਬੱਚੇ ਦਾ ਨਾਮ ਦੇ ਤੌਰ ਤੇ ਲਿਆ ਜਾਂਦਾ ਹੈ ਅਤੇ ਜੇਕਰ ਇਕ ਬੱਚੀ ਜਨਮ ਲੈਂਦੀ ਹੈ ਤਾਂ ਉਸ ਨੂੰ ਭੁਜੰਗੀ ਨੇ ਕਿਹਾ ਜਾਂਦਾ ਹੈ ।

Leave a Comment